Goli Maar De
5
views
Lyrics
ਕਰਦਾ ਰਹਿਣਾ ਏ ignore ਵੇ ਤੇਰੇ ਮੂਹਰੇ ਚੱਲਦਾ ਨਈਂ ਜ਼ੋਰ ਵੇ ਸਹੇਲੀਆਂ ਤੋਂ ਰੱਖਦੀ ਲੁਕਾ ਕੇ ਤੈਨੂੰ ਮੈਂ ਮੇਰੇ ਬਿਨਾਂ ਤੱਕੀਂ ਨਾ ਕੋਈ ਹੋਰ ਵੇ ਹਾਏ, ਕਰਦਾ ਰਹਿਣਾ ਏ ignore ਵੇ ਤੇਰੇ ਮੂਹਰੇ ਚੱਲਦਾ ਨਈਂ ਜ਼ੋਰ ਵੇ ਸਹੇਲੀਆਂ ਤੋਂ ਰੱਖਦੀ ਲੁਕਾ ਕੇ ਤੈਨੂੰ ਮੈਂ ਮੇਰੇ ਬਿਨਾਂ ਤੱਕੀਂ ਨਾ ਕੋਈ ਹੋਰ ਵੇ ਕੋਲ਼ੋਂ ਦੀ ਮੁੱਖ ਫ਼ੇਰ ਲੰਘਦੈਂ ਇਹ ਹੁੰਦੇ ਨਈਂ ਅਸੂਲ ਪਿਆਰ ਦੇ ਜੇ ਸਾਡੇ ਵੱਲ ਤੱਕਣਾ ਨਈਂ ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ ਜੇ ਸਾਡੇ ਵੱਲ ਤੱਕਣਾ ਨਈਂ ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ (ਹੋ, ਹੋ, ਹੋ) ਜਿੰਨੀ ਵਾਰੀ ਤੇਰੇ ਵੱਲ ਵੇਖਾਂ, ਸੋਹਣਿਆਂ ਤੇਰਾ ਤਾਂ ਧਿਆਨ ਮੇਰੇ ਵੱਲ ਹੋਵੇ ਨਾ ਓਦੋਂ ਤੱਕ ਤੈਨੂੰ ਕੁਝ feel ਹੁੰਦਾ ਨਾ ਜਦੋਂ ਤੱਕ ਤੇਰੇ ਮੂਹਰੇ ਕੁੜੀ ਰੋਵੇ ਨਾ ਜਿੰਨੀ ਵਾਰੀ ਤੇਰੇ ਵੱਲ ਵੇਖਾਂ, ਸੋਹਣਿਆਂ ਤੇਰਾ ਤਾਂ ਧਿਆਨ ਮੇਰੇ ਵੱਲ ਹੋਵੇ ਨਾ ਓਦੋਂ ਤੱਕ ਤੈਨੂੰ ਕੁਝ feel ਹੁੰਦਾ ਨਾ ਜਦੋਂ ਤੱਕ ਤੇਰੇ ਮੂਹਰੇ ਕੁੜੀ ਰੋਵੇ ਨਾ ਜਦੋਂ ਤੱਕ ਤੇਰੇ ਮੂਹਰੇ ਕੁੜੀ ਰੋਵੇ ਨਾ ਤੂੰ ਖਿਝਿਆ ਰਹਿਣਾ ਏ ਰੋਜ਼ ਵੇ ਕਦੇ ਹੱਸ ਮੇਰੀ ਜਿੰਦ ਠਾਰ ਦੇ ਜੇ ਸਾਡੇ ਵੱਲ ਤੱਕਣਾ ਨਈਂ ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ ਜੇ ਸਾਡੇ ਵੱਲ ਤੱਕਣਾ ਨਈਂ ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ ♪ Matching'an ਮੈਂ ਕਰਦੀ ਆਂ ਜਾਣ-ਜਾਣ ਕੇ ਜਾਣ ਬੁਝ notice ਤੂੰ ਕਰਦਾ ਈ ਨਈਂ ਮੇਰੇ ਬਿਨਾਂ ਰਹਿਣਾ ਏਂ ਤੂੰ ਬੜਾ ਖੁਸ਼ ਵੇ ਤੇਰੇ ਬਿਨਾਂ ਪਲ ਮੇਰਾ ਸਰਦਾ ਈ ਨਈਂ Matching'an ਮੈਂ ਕਰਦੀ ਆਂ ਜਾਣ-ਜਾਣ ਕੇ ਜਾਣ ਬੁਝ notice ਤੂੰ ਕਰਦਾ ਈ ਨਈਂ ਮੇਰੇ ਬਿਨਾਂ ਰਹਿਣਾ ਏਂ ਤੂੰ ਬੜਾ ਖੁਸ਼ ਵੇ ਤੇਰੇ ਬਿਨਾਂ ਪਲ ਮੇਰਾ ਸਰਦਾ ਈ ਨਈਂ ਤੇਰੇ ਬਿਨਾਂ ਪਲ ਮੇਰਾ ਸਰਦਾ ਈ ਨਈਂ Vicky Sandhu ਮੈਂ ਚਲਾਉਣੀ ਆਪਣੀ ਬੰਦ ਕਰ ਤੇਰੇ ਗੇੜੇ ਬਾਹਰ ਦੇ ਜੇ ਸਾਡੇ ਵੱਲ ਤੱਕਣਾ ਨਈਂ ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ ਜੇ ਸਾਡੇ ਵੱਲ ਤੱਕਣਾ ਨਈਂ ਚੰਨਾਂ ਵੇ ਸਾਡੇ ਗੋਲ਼ੀ ਮਾਰ ਦੇ
Audio Features
Song Details
- Duration
- 03:10
- Key
- 2
- Tempo
- 76 BPM