Born to Shine
2
views
Lyrics
Desi Crew, Desi Crew Desi Crew, Desi Crew ਹੋ, ਪੱਕੀ ਸਾਡੀ ਇੱਕ ਆ ਪਛਾਣ, ਪਤਲੋ Circle ਛੋਟਾ, ਗੱਲ-ਬਾਤ ਵੱਡੀ ਐ ਇੱਕ ਪਿੱਛੇ ਲਗਦੀਆਂ ਸੱਤ zero'an ਐਡੇ ਮੁੱਲ ਆਲ਼ੀ ਜੱਟ ਕੋਲ਼ ਗੱਡੀ ਐ ਦੋਸਾਂਝਾ ਆਲ਼ਾ ਨਾਮ ਦਿਲਾਂ ਉੱਤੇ ਲਿਖਿਆ ਖਾਸਾ ਜੋਰ ਲੱਗ ਜਾਊ ਮਿਟਾਉਣ ਵਾਸਤੇ (yeah) ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ♪ ਓ, ਖੜ੍ਹੇ ਪੈਰ time 'ਤੇ ਨਿਬੇੜ ਦਿੰਦੇ ਆਂ ਰੱਖਿਆ ਨਈਂ ਹਿਸਾਬ ਕਦੇ ਬਾਕੀ ਕਿਸੇ ਨਾ' ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈਦੈ ਜਿੱਤੇ ਨਹੀਓਂ ਕਰਕੇ ਚਲਾਕੀ ਕਿਸੇ ਨਾ' ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈਦੈ ਜਿੱਤੇ ਨਹੀਓਂ ਕਰਕੇ ਚਲਾਕੀ ਕਿਸੇ ਨਾ' ਰੁੱਸੀ ਵੀ ਮਸ਼ੂਕ ਤਾਂ ਮਨਾਈ ਜਾਂਦੀ ਨੀ ਸਾਲ਼ੇ ਫ਼ਿਰਦੇ ਆਂ ਜੱਗ ਪਿੱਛੇ ਲਾਉਣ ਵਾਸਤੇ (yeah) ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਚੱਕ ਕੇ ਪਹੁੰਚਾ ਤੁਰਨ ਵਾਲ਼ੀਏ Taki Taki ਸੁਣਨ ਵਾਲ਼ੀਏ ਟੇਢਾ-ਟੇਢਾ ਤੱਕੇ ਕਾਸ ਤੋਂ? ਨੀ purse 'ਚ pistol ਰੱਖੇ ਕਾਸ ਤੋਂ? ਨੀ purse 'ਚ pistol ਰੱਖੇ ਕਾਸ ਤੋਂ? ਓ, ਤੇਰੇ ਉੱਤੇ ਆਇਆ ਸਾਡਾ ਦਿਲ, ਪਤਲੋ ਚੱਲ ਦੋਵੇਂ ਕਰਦੇ ਆਂ chill, ਪਤਲੋ ਓ, ਵਿਗੜੇ ਵੇ ਜੱਟ ਵੱਲੋਂ ਧੰਨਵਾਦ ਨੀ ਮੇਰੀ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਵਾਸਤੇ (yeah) ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ♪ ਹੋ, ਕਿਰਪਾ ਬਾਬੇ ਦੀ, ਕੰਮ ਲੋਟ, ਜੱਟੀਏ ਆਏ ਸਾਲ DJ'an 'ਤੇ ਜੱਟ ਜੱਚ ਗੱਜਦੈ ਬਾਕੀਆਂ ਦੇ ਨਾਲ਼ੋਂ ਸਾਡਾ ਫਰਕ ਬੜਾ ਭਰਕੇ ਲਫੇੜੇ ਵਾਂਗੂ ਗੀਤ ਵੱਜਦੈ Difference ਬਾਕੀਆਂ ਤੋਂ ਬੜਾ, ਜੱਟੀਏ ਭਰਕੇ ਲਫੇੜੇ ਵਾਂਗੂ ਗੀਤ ਵੱਜਦੈ TV'an ਦੇ ਨਾਲ਼ ਤਾਂ ਨਈਂ ਕੰਮ ਚੱਲਿਆ ਰੱਖੇ ਭਾਂਬੜ ਮੈਂ ਦੁਨੀਆ ਮਚਾਉਣ ਵਾਸਤੇ ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ♪ ਤੇਰੇ ਜੱਚਦਾ ਐ ਕਾਲ਼ਾ-ਕਾਲ਼ਾ ਸੂਟ, ਜੱਟੀਏ ਮੇਰੇ ਕਹਿਣ ਉੱਤੇ ਕਦੇ-ਕਦੇ ਪਾ ਲਿਆ ਕਰ ਚੱਕਵੇਂ ਹੁੰਦੇ ਆਂ ਭਾਵੇਂ ਗੀਤ Maan ਦੇ ਦੁਨੀਆ ਤੋਂ ਚੋਰੀ-ਚੋਰੀ ਲਾ ਲਿਆ ਕਰ ਚੱਕਵੇਂ ਹੁੰਦੇ ਆਂ ਭਾਵੇਂ ਗੀਤ Maan ਦੇ ਦੁਨੀਆ ਤੋਂ ਚੋਰੀ-ਚੋਰੀ ਲਾ ਲਿਆ ਕਰ ਮੈਂ ਤੇਰੇ ਸ਼ਹਿਰ ਦੀਆਂ ਕੁੜੀਆਂ ਨੂੰ ਘੈਂਟ ਲਗਦਾ ਕਾਹਲ਼ੀਆਂ ਨੇ ਜੱਟ ਨੂੰ ਵਿਆਹੁਣ ਵਾਸਤੇ (yeah) ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ Desi Crew, Desi Crew Desi Crew, Desi Crew ਹੋ, ਪੱਕੀ ਸਾਡੀ ਇੱਕ ਆ ਪਛਾਣ, ਪਤਲੋ Circle ਛੋਟਾ, ਗੱਲ-ਬਾਤ ਵੱਡੀ ਐ ਇੱਕ ਪਿੱਛੇ ਲਗਦੀਆਂ ਸੱਤ zero'an ਐਡੇ ਮੁੱਲ ਆਲ਼ੀ ਜੱਟ ਕੋਲ਼ ਗੱਡੀ ਐ ਦੋਸਾਂਝਾ ਆਲ਼ਾ ਨਾਮ ਦਿਲਾਂ ਉੱਤੇ ਲਿਖਿਆ ਖਾਸਾ ਜੋਰ ਲੱਗ ਜਾਊ ਮਿਟਾਉਣ ਵਾਸਤੇ (yeah) ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ♪ ਓ, ਖੜ੍ਹੇ ਪੈਰ time 'ਤੇ ਨਿਬੇੜ ਦਿੰਦੇ ਆਂ ਰੱਖਿਆ ਨਈਂ ਹਿਸਾਬ ਕਦੇ ਬਾਕੀ ਕਿਸੇ ਨਾ' ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈਦੈ ਜਿੱਤੇ ਨਹੀਓਂ ਕਰਕੇ ਚਲਾਕੀ ਕਿਸੇ ਨਾ' ਹੋਕੇ ਜਜ਼ਬਾਤੀ ਭਾਵੇਂ ਹਾਰ ਜਾਈਦੈ ਜਿੱਤੇ ਨਹੀਓਂ ਕਰਕੇ ਚਲਾਕੀ ਕਿਸੇ ਨਾ' ਰੁੱਸੀ ਵੀ ਮਸ਼ੂਕ ਤਾਂ ਮਨਾਈ ਜਾਂਦੀ ਨੀ ਸਾਲ਼ੇ ਫ਼ਿਰਦੇ ਆਂ ਜੱਗ ਪਿੱਛੇ ਲਾਉਣ ਵਾਸਤੇ (yeah) ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਚੱਕ ਕੇ ਪਹੁੰਚਾ ਤੁਰਨ ਵਾਲ਼ੀਏ Taki Taki ਸੁਣਨ ਵਾਲ਼ੀਏ ਟੇਢਾ-ਟੇਢਾ ਤੱਕੇ ਕਾਸ ਤੋਂ? ਨੀ purse 'ਚ pistol ਰੱਖੇ ਕਾਸ ਤੋਂ? ਨੀ purse 'ਚ pistol ਰੱਖੇ ਕਾਸ ਤੋਂ? ਓ, ਤੇਰੇ ਉੱਤੇ ਆਇਆ ਸਾਡਾ ਦਿਲ, ਪਤਲੋ ਚੱਲ ਦੋਵੇਂ ਕਰਦੇ ਆਂ chill, ਪਤਲੋ ਓ, ਵਿਗੜੇ ਵੇ ਜੱਟ ਵੱਲੋਂ ਧੰਨਵਾਦ ਨੀ ਮੇਰੀ ਜ਼ਿੰਦਗੀ ਨੂੰ ਜ਼ਿੰਦਗੀ ਬਣਾਉਣ ਵਾਸਤੇ (yeah) ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ♪ ਹੋ, ਕਿਰਪਾ ਬਾਬੇ ਦੀ, ਕੰਮ ਲੋਟ, ਜੱਟੀਏ ਆਏ ਸਾਲ DJ'an 'ਤੇ ਜੱਟ ਜੱਚ ਗੱਜਦੈ ਬਾਕੀਆਂ ਦੇ ਨਾਲ਼ੋਂ ਸਾਡਾ ਫਰਕ ਬੜਾ ਭਰਕੇ ਲਫੇੜੇ ਵਾਂਗੂ ਗੀਤ ਵੱਜਦੈ Difference ਬਾਕੀਆਂ ਤੋਂ ਬੜਾ, ਜੱਟੀਏ ਭਰਕੇ ਲਫੇੜੇ ਵਾਂਗੂ ਗੀਤ ਵੱਜਦੈ TV'an ਦੇ ਨਾਲ਼ ਤਾਂ ਨਈਂ ਕੰਮ ਚੱਲਿਆ ਰੱਖੇ ਭਾਂਬੜ ਮੈਂ ਦੁਨੀਆ ਮਚਾਉਣ ਵਾਸਤੇ ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ♪ ਤੇਰੇ ਜੱਚਦਾ ਐ ਕਾਲ਼ਾ-ਕਾਲ਼ਾ ਸੂਟ, ਜੱਟੀਏ ਮੇਰੇ ਕਹਿਣ ਉੱਤੇ ਕਦੇ-ਕਦੇ ਪਾ ਲਿਆ ਕਰ ਚੱਕਵੇਂ ਹੁੰਦੇ ਆਂ ਭਾਵੇਂ ਗੀਤ Maan ਦੇ ਦੁਨੀਆ ਤੋਂ ਚੋਰੀ-ਚੋਰੀ ਲਾ ਲਿਆ ਕਰ ਚੱਕਵੇਂ ਹੁੰਦੇ ਆਂ ਭਾਵੇਂ ਗੀਤ Maan ਦੇ ਦੁਨੀਆ ਤੋਂ ਚੋਰੀ-ਚੋਰੀ ਲਾ ਲਿਆ ਕਰ ਮੈਂ ਤੇਰੇ ਸ਼ਹਿਰ ਦੀਆਂ ਕੁੜੀਆਂ ਨੂੰ ਘੈਂਟ ਲਗਦਾ ਕਾਹਲ਼ੀਆਂ ਨੇ ਜੱਟ ਨੂੰ ਵਿਆਹੁਣ ਵਾਸਤੇ (yeah) ਹੋ, ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ ਪੈਸੇ-ਪੂਸੇ ਬਾਰੇ, ਬਿੱਲੋ, ਸੋਚੇ ਦੁਨੀਆ ਜੱਟ ਪੈਦਾ ਹੋਇਆ ਬਸ ਛਾਉਣ ਵਾਸਤੇ
Audio Features
Song Details
- Duration
- 03:33
- Key
- 6
- Tempo
- 90 BPM