Champagne
4
views
Lyrics
Intense ਓ, ਲੰਮੀ-ਲੰਮੀ ਜ਼ੁਲਫ਼ਾਂ 'ਚ ਰਾਤ ਕਾਲ਼ੀ ਐ ਕੱਲੇ time ਇਹਨਾਂ ਵਿੱਚ ਕੱਟ ਲੈਣ ਦੇ ਕੱਟਦੇ ਨੀ phone ਤੇਰਾ, ਲਾ ਦੇ ਕੰਨ ਤੋਂ ਨੀ ਕੰਨ ਵਿੱਚ ਗੱਲ ਇੱਕ ਦੱਸ ਲੈਣ ਦੇ ਪਾਏ ਤੇਰੇ ਝੁਮਕੇ ਨੇ ਚੁੰਮੇ ਗੱਲ੍ਹ ਨੀ ਹੋ ਗਿਆ ਨੀ ਕਹਿਰ ਜਦੋਂ ਹੱਸੀ, ਨੱਢੀਏ ਗੱਭਰੂ ਦਾ ਕਾਲ਼ਜਾ ਵੀ ਵਿੰਨ੍ਹਿਆ ਗਿਆ ਨਜ਼ਰਾਂ ਦੇ ਤੀਰ ਜਾਵੇ ਕੱਸੀ, ਨੱਢੀਏ ਝੱਗ ਵਾਂਗੂ ਰੰਗ ਪੂਰਾ ਚਿੱਟਾ ਕੁੜੀ ਦਾ Champagne ਰੱਬ ਨੇ ਬਣਾਈ ਹੋਈ ਐ ♪ ਓ, ਛਣਕੀ ਤੇ ਸਾਡਾ ਦਿਲ ਚੱਕ ਤੁਰ ਗਈ ਝਾਂਜਰ ਵੀ ਲਗਦਾ ਸਿਖਾਈ ਹੋਈ ਐ ਗੱਭਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ ਦਿਲ 'ਤੇ ਰਕਾਨ ਪੂਰੀ ਛਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ ♪ ਓ, ਇੱਕ photo ਤੇਰੀ ਵੇਖੀ ਸੀ ਮੈਂ ਕੱਲ੍ਹ ਨੀ ਲੱਕ ਪਾਇਆ ਵਲ਼ ਤੇ ਗੁਲਾਬੀ ਗੱਲ੍ਹ ਨੀ ਖੁੱਲ੍ਹੀ ਦਾਰੂ ਵਾਂਗੂ ਤੇਰੇ ਉੱਤੇ ਡੁੱਲ੍ਹਦਾ ਬੜਾ ਔਖਾ ਰੱਖਿਆ ਮੈਂ ਦਿਲ ਠੱਲ੍ਹ ਨੀ ਓ, ਸ਼ਹਿਰ ਵਿੱਚ ਤੇਰੇ ਜਿਹੀ ਰਕਾਨ ਕੋਈ ਨਾ ਪੂਰੀ ਤੂੰ monopoly ਬਣਾਈ ਹੋਈ ਐ ਓ, ਛਣਕੀ ਤੇ ਸਾਡਾ ਦਿਲ ਚੱਕ ਤੁਰ ਗਈ ਝਾਂਜਰ ਵੀ ਲਗਦਾ ਸਿਖਾਈ ਹੋਈ ਐ ਗੱਭਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ ਦਿਲ 'ਤੇ ਰਕਾਨ ਪੂਰੀ ਛਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ ♪ ਓ, ਆ ਗਈ ਮੇਰੇ ਕੋਲ਼-ਕੋਲ਼, ਕੋਲ਼-ਕੋਲ਼ ਨੀ ਲੱਭ ਕੇ ਬਹਾਨਾ ਨੀ ਤੂੰ ਪਈ ਐ ਬੋਲ ਨੀ ਹੱਥ ਸਾਡੇ ਖਹਿੰਦੇ ਜਦੋਂ ਦਿਲ ਕਰਦਾ ਫੜ ਲਾਂ ਮੈਂ ਤੇਰਾ ਗੁੱਟ ਗੋਲ਼-ਗੋਲ਼ ਨੀ ਓ, ਸਾਰੀ ਨੀ ਮੁੰਡੀਰ੍ਹ ਉਸਤਾਦ ਆਖਦੀ Minute'an 'ਚ Raj ਦੀ ਚੜ੍ਹਾਈ ਹੋਈ ਐ ਓ, ਛਣਕੀ ਤੇ ਸਾਡਾ ਦਿਲ ਚੱਕ ਤੁਰ ਗਈ ਝਾਂਜਰ ਵੀ ਲਗਦਾ ਸਿਖਾਈ ਹੋਈ ਐ ਗੱਭਰੂ ਨਾ ਪੱਟੇ ਅੱਖ ਤੇਰੇ ਉੱਤੋਂ ਨੀ ਦਿਲ 'ਤੇ ਰਕਾਨ ਪੂਰੀ ਛਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ Champagne ਰੱਬ ਨੇ ਬਣਾਈ ਹੋਈ ਐ
Audio Features
Song Details
- Duration
- 03:02
- Key
- 10
- Tempo
- 85 BPM