Clash

5 views

Lyrics

Ayy, yo
 The kid
 ਓ, ਲੋਕੀਂ ਕਹਿੰਦੇ ਜੱਟ ਨੂੰ crack, ਥੋੜ੍ਹਾ ਕੌੜਾ ਨੀ
 ਛਿੱਲਿਆ ਲਫੈਂਡ, ਜਿਹੜਾ ਹੁੰਦਾ ਮੂਹਰੇ ਚੌੜਾ ਨੀ
 ਆਹ ਕੱਲ੍ਹ ਦੇ ਛਲਾਰੂਆਂ ਕੋ' ਜੇਬ ਵਿੱਚ ਘੋੜਾ ਨੀ
 ਕਰਦੇ stalk ਤੈਨੂੰ, ਤੋੜ-ਤੋੜ ਮੋੜਾਂ ਨੀ
 ਆਹ ਭੂੰਡ ਆਸ਼ਿਕ ਨੀ ਟਲਦੇ
 ਫ਼ਾਇਦਾ ਕੋਈ ਨੀ ਓ, ਗੱਲ ਸਮਝਾ ਕੇ
 ਓ, ਜੱਟ ਨਾ' clash ਕਰਦੇ
 ਬੜੇ ਮੋੜੇ ਮੈਂ trolley'an 'ਚ ਪਾ ਕੇ
 ਓ, ਜੱਟ ਨਾ' clash ਕਰਦੇ
 ਬੜੇ ਮੋੜੇ ਮੈਂ trolley'an 'ਚ ਪਾ ਕੇ
 ♪
 ਓ, ਇੱਕ ਤੇਰੀ ਕਰਦੀ glow ਐ skin ਨੀ
 ਤੁਰਦੀ ਐਂ ਗੁੱਤ 'ਚ ਵਲੇਂਵੇ ਪੈਂਦੇ ਤਿੰਨ ਨੀ
 Roli ਲਾਈ ਗੁੱਟ ਤੇ, ਮੁੱਛਾਂ ਨੂੰ ਚਾੜੇ ਵੱਟ ਆ
 ਆਜਾ ਤੈਨੂੰ ਕਰਦਾਂ drop-hop in ਨੀ
 ਓ, Tesla truck, ਬੱਲੀਏ
 ਓ, ਨਵਾਂ ਤੇਰੇ ਲਈ ਲਿਆਇਆ, ਮੈਂ ਕੱਢਾ ਕੇ
 ਓ, ਜੱਟ ਨਾ' clash ਕਰਦੇ
 ਬੜੇ ਮੋੜੇ ਮੈਂ trolley'an 'ਚ ਪਾ ਕੇ
 ਜੱਟ ਨਾ' clash ਕਰਦੇ
 ਬੜੇ ਮੋੜੇ ਮੈਂ trolley'an 'ਚ ਪਾ ਕੇ
 (ਜੱਟ ਨਾ' clash ਕਰਦੇ)
 (ਜੱਟ ਨਾ' clash)
 (Clash ਕਰਦੇ)
 (ਜੱਟ ਨਾ' clash ਕਰਦੇ)
 ਓ, ਛੱਡ ਖਹਿੜਾ ਸਹੇਲੀਆਂ ਦਾ, ਵੇਹਲੀਆਂ ਨੂੰ ਕੰਮ ਨੀ
 ਕਹਿਣ ਮੈਨੂੰ casanova, ਗੱਲਾਂ ਵਿੱਚ ਦਮ ਨੀ
 ਓ, ਤੇਰੇ ਜਿਹੀ ਹੋਰ ਕੁੜੀ ਵਿੱਚ ਗੱਲਬਾਤ ਨਾ
 ਪਹਿਲੇ ਘੁੱਟ ਮਾਰਦੀ ਆਂ ਚੱਕ, ਜਿਵੇਂ rum ਨੀ
 ਨੀ ਲੱਗਦੀ ਐਂ ਪਹਿਲੇ ਤੋੜ ਦੀ
 ਓ, ਮੁੰਡਾ ਰੱਖਦਾ ਏ ਅੱਖ ਜੀ ਚੜਾ ਕੇ
 ਓ, ਜੱਟ ਨਾ' clash ਕਰਦੇ
 ਬੜੇ ਮੋੜੇ ਮੈਂ trolly'an 'ਚ ਪਾ ਕੇ
 ਜੱਟ ਨਾ' clash ਕਰਦੇ
 ਬੜੇ ਮੋੜੇ ਮੈਂ trolly'an 'ਚ ਪਾ ਕੇ
 (ਜੱਟ ਨਾ' clash ਕਰਦੇ)
 (ਜੱਟ ਨਾ' clash)
 (ਜੱਟ-ਜੱਟ, ਚੱਲ)
 (Clash ਕਰਦੇ)
 (ਜੱਟ ਨਾ' clash ਕਰਦੇ)
 ਓ, ਕੁੜੀ ਕਰੇ ਗੋਰੇ ਚਿੱਟੇ ਰੰਗ ਤੇ ਗ਼ਰੂਰ, ਓਏ
 ਜੰਮਣ ਨੀ ਦਿੰਦੀ ਉਹ scecher'an ਤੇ ਧੂੜ, ਓਏ
 ਗੱਬਰੂ ਦੀ ਮਾਰ Bollywood ਤੋਂ beyond ਆ
 Senti ਕੁੜੀਆਂ ਨੂੰ ਦੂਰ ਰੱਖੇ ਘੂਰ-ਘੂਰ, ਓਏ
 ਓ, ਬਣ ਜਾ queen ਜੱਟ ਦੀ
 ਰਾਜ ਰੱਖੂ ਤੈਨੂੰ ਦਿਲ 'ਚ ਬਿਠਾ ਕੇ
 ਓ, ਜੱਟ ਨਾ' clash ਕਰਦੇ
 ਬੜੇ ਮੋੜੇ ਮੈਂ trolley'an 'ਚ ਪਾ ਕੇ
 ਜੱਟ ਨਾ' clash ਕਰਦੇ
 ਬੜੇ ਮੋੜੇ ਮੈਂ trolley'an 'ਚ ਪਾ ਕੇ
 

Audio Features

Song Details

Duration
02:56
Key
9
Tempo
166 BPM

Share

More Songs by Diljit Dosanjh

Albums by Diljit Dosanjh

Similar Songs