Do You Know
4
views
Lyrics
Do you know ਮੈਂ ਤੈਨੂੰ ਕਿੰਨਾ ਪਿਆਰ ਕਰਦਾ? Do you know ਮੈਂ ਤੇਰੇ ਉੱਤੇ ਕਿੰਨਾ ਮਰਦਾ? Do you know ਤੇਰੇ ਲਈ ਮੈਂ ਤਾਂ ਪਿੰਡ ਛੱਡਤਾ? Do you know ਤੇਰੇ ਲਈ ਲੋਕਾਂ ਨਾਲ ਲੜਦਾ? Do you know ਤੇਰੇ ਲਈ Mustang ਲੈ ਲਈ? Do you know ਮੈਂ ਤੇਰਾ ਨਾਂ ਲਿਖਾਇਆ ਗੁੱਟ 'ਤੇ? Do you know ਆਹ ਜਿਹੜੇ ਤੇਰੇ ਪਿੱਛੇ ਘੁੰਮਦੇ Do you know ਮੈਂ ਕੱਲ੍ਹ ਸਾਲ਼ੇ ਸਾਰੇ ਕੁੱਟਤੇ? Do you know ਮੈਂ ਤੇਰੀ ਘਰੇ ਗੱਲ ਕਰ ਲਈ? Do you know ਮੈਂ mummy ਮੇਰੇ ਵੱਲ ਕਰ ਲਈ? Do you know ਜਦੋਂ ਤੂੰ ਕਿਸੇ ਨਾਲ ਖੜ੍ਹਦੀ Do you know ਨੀ ਮੈਂ ਓਦੋਂ ਕਿੰਨਾ ਸੜਦਾ? Do you know ਮੈਂ ਤੈਨੂੰ ਕਿੰਨਾ ਪਿਆਰ ਕਰਦਾ? Do you know ਮੈਂ ਕਿੰਨਾ ਤੇਰੇ ਉੱਤੇ ਮਰਦਾ? Do you know ਤੇਰੇ ਲਈ ਮੈਂ ਤਾਂ ਪਿੰਡ ਛੱਡਤਾ? Do you know ਤੇਰੇ ਲਈ ਲੋਕਾਂ ਨਾਲ਼ ਲੜਦਾ? Do you know? Do you know? Do you know? Do you know? ਦੁਨੀਆ ਦੀਵਾਨੀ ਐ ਮੈਨੂੰ ਮਿਲਣ ਦੇ ਲਈ ਪਰ ਮੈਂ ਤਾਂ ਪਾਗਲ ਆਂ ਤੈਨੂੰ ਮਿਲਣ ਦੇ ਲਈ ਦੁਨੀਆ ਦੀਵਾਨੀ ਐ ਮੈਨੂੰ ਮਿਲਣ ਦੇ ਲਈ ਪਰ ਮੈਂ ਤਾਂ ਪਾਗਲ ਆਂ ਤੈਨੂੰ ਮਿਲਣ ਦੇ ਲਈ ਕੰਮਕਾਰ ਛੱਡ ਆਵਾਂ, ਕੁੱਝ ਵੀ ਨਾ ਪੀਵਾਂ-ਖਾਵਾਂ ਤੇਰੇ ਲਈ ਲਿਆਂਦਾ chocolate ਅੱਜ ਤਕ ਕੀਤੀ ਨਹੀਂ ਮੈਂ ਇੱਕ minute ਕਿਸੇ ਦੀ ਵੀ ਤੇਰੀ ਕਰਾਂ ਦੋ-ਦੋ ਘੰਟੇ wait Do you know ਮੈਂ ਸੁੱਤਾ ਨਹੀਓਂ ਉਸ ਦਿਨ ਦਾ Do you know ਤੂੰ ਜਿਦ੍ਹੇ ਬੋਲੀ "Hi," ਬੱਲੀਏ Do you know Jaani ਉਂਜ ਸੰਗਦਾ ਨਹੀਂ Do you know ਨੀ ਤੇਰੇ ਅੱਗੇ shy, ਬੱਲੀਏ? Do you know ਸੀਨੇ 'ਚੋਂ ਦਿਲ ਬਾਹਰ ਹੋਇਆ ਆ? Do you know ਨੀ ਜੱਟ ਦਾ ਸ਼ਿਕਾਰ ਹੋਇਆ ਆ? Do you know ਤੇਰੇ ਤੋਂ ਪਹਿਲਾਂ ਕੋਈ ਵੀ ਨਹੀਂ? Do you know ਨੀ ਪਹਿਲੀ ਵਾਰੀ ਪਿਆਰ ਹੋਇਆ ਆ? Do you know? Do you know? Do you know ਮੈਂ ਤੈਨੂੰ ਕਿੰਨਾ ਪਿਆਰ ਕਰਦਾ? Do you know ਮੈਂ ਕਿੰਨਾ ਤੇਰੇ ਉੱਤੇ ਮਰਦਾ? Do you know ਤੇਰੇ ਲਈ ਮੈਂ ਤਾਂ ਪਿੰਡ ਛੱਡਤਾ? Do you know ਤੇਰੇ ਲਈ ਲੋਕਾਂ ਨਾਲ਼ ਲੜਦਾ? Do you know? Do you know? Do you know?
Audio Features
Song Details
- Duration
- 03:31
- Key
- 1
- Tempo
- 85 BPM