G.O.A.T.
4
views
Lyrics
What's up, dawg? Shit brother, just chillin' in the wind What's good with it? Watch out man, watch out Diljit coming, man Oh, word? They say he the G.O.A.T. He all the way down here Yeah, dawg, he killin' the game Yo, Diljit, Diljit (watch out, watch out) Diamond'an ਦੇ ਨਾਲ਼ ਤੋਲਦਾ ਜਿੰਨਾ ਤੇਰਾ ਭਾਰ, ਗੋਰੀਏ ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ ਨੀ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ ਦੇਖ Bollywood ਵਿੱਚ ਜਿੰਨੇ Khan ਨੇ ਉਹਨਾਂ ਵਿੱਚ ਬਹਿੰਦਾ ਸਰਦਾਰ, ਗੋਰੀਏ ਗੱਭਰੂ ਤਾਂ ਵੈਰੀ ਨਾ' ਵੀ ਮਿੱਠਾ ਬੋਲਦਾ ਨੀ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ ਤੇਰਾ ਰਾਖਾਂ ਮੈਂ, ਰੱਬ ਰਾਖਾ ਯਾਰ ਦਾ ਨਾਮ ਜੀਹਦਾ ਲਵਾਂ ਉੱਠੇ ਸਾਰ, ਗੋਰੀਏ ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ ਨੀ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ Rollie ਗੁੱਟ 'ਤੇ ਤੇ ਵਲ਼ਾਂ ਆਲ਼ੀ ਪੱਗ ਦਿਖਦੀ ਵੇਖ ਗੌਰ ਨਾਲ਼, ਗੱਭਰੂ 'ਚੋਂ ਅੱਗ ਦਿਖਦੀ ਮਿੱਠਾ ਜੱਟ, ਕੌੜੇ ਘੁੱਟ ਨਾ ਮੈਂ ਪੀਵਾਂ, ਜੱਟੀਏ ਮੱਤ ਉੱਚੀ, ਮੇਰਾ ਮੰਨ ਜਵਾਂ ਨੀਵਾਂ, ਜੱਟੀਏ ਪਿੱਛੇ ਕੁੜੀਆਂ ਦਾ ਕਾਫ਼ਲਾ Window ਥਾਨੀ ਦੇਵਾਂ ਹੱਥ ਮਾਰ, ਗੋਰੀਏ ਗੱਭਰੂ ਤਾਂ ਵੈਰੀ ਨਾ' ਵੀ ਮਿੱਠਾ ਬੋਲਦਾ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ ਗਲ਼ ਵਿੱਚ ਪਾਇਆ ੪੦ ਲੱਖ ਬੋਲਦਾ Dollar 'ਚ ੮੦ ਕੁ ੧੦੦੦, ਗੋਰੀਏ ਗੱਭਰੂ ਤਾਂ ਵੈਰੀ ਨਾ' ਵੀ ਮਿੱਠਾ ਬੋਲਦਾ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ (yeah) (One, two, three to the four) (Yeah, yeah) ♪ ਓ, ਚੱਲ ਦੱਸ ਹੀ ਦਿੱਨਾ ਜੇ ਗੱਲ ਤੋਰੀ ਨੀ ਬੜੀ ਲੰਬੀ success ਦੀ story ਨੀ ਕੁੜੇ, ਬਣਕੇ ਤਾਂ ਵੇਖ ਕੇਰਾਂ ਕੌਰ ਸਿੰਘ ਦੀ ਨੀ ਦੇਖ ਮੋਮ ਦੇ statue 'ਚ ਵੀ ਟੌਰ ਸਿੰਘ ਦੀ ਅੱਗੇ ਦਾ ਪਤਾ ਨਈਂ ਜੱਟ ਨੂੰ ਚੰਗਾ ਚੱਲੀ ਜਾਂਦਾ so far, ਗੋਰੀਏ ਗੱਭਰੂ ਤਾਂ ਵੈਰੀ ਨਾ' ਵੀ ਮਿੱਠਾ ਬੋਲਦਾ ਨੀ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ ਉਹ ਨੇ long race ਆਲ਼ੇ ਘੋੜੇ ਸੁਣ ਲੈ ਜੀਹਨਾਂ ਉੱਤੇ ਅਸੀ ਆਂ ਸਵਾਰ, ਗੋਰੀਏ ਗੱਭਰੂ ਤਾਂ ਵੈਰੀ ਨਾ' ਵੀ ਮਿੱਠਾ ਬੋਲਦਾ ਨੀ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ ♪ (Hey, yo, G. Funk) (The flame about to drop, uh) ♪ ਓ, ਐਨਾ ਹੋ ਗਿਆ ਤਜਰਬਾ ਨੀ ਸਿੱਖਿਆ ਪਿਆ ਥੱਲੇ ਵਿਸ਼ਿਆ ਪਿਆ ਤੇ ਉੱਤੇ ਟਿਕਿਆ ਪਿਆ ਘੁੰਮੀ game, ਆਇਆ fame, ਜੱਟ same ਨੀ ਕਰ search ਦੋਸਾਂਝਾ ਆਲ਼ਾ name ਨੀ ਤੇਰਾ Aujla, ਨੀ Aujla ਬਾਹਲ਼ਿਆਂ ਦੀ range ਵਿੱਚੋਂ ਬਾਹਰ, ਗੋਰੀਏ ਗੱਭਰੂ ਤਾਂ ਵੈਰੀ ਨੂੰ ਵੀ ਮਿੱਠਾ ਬੋਲਦਾ ਤੂੰ ਤਾਂ ਫਿਰ ਜੱਟ ਦਾ ਪਿਆਰ, ਗੋਰੀਏ "ਚੰਨ, ਚੰਨ" ਆਖ ਕੇ ਬੁਲਾਇਆ ਕਰ ਤੂੰ ਲੋਕ ਭਾਵੇਂ ਕਹਿੰਦੇ ਨੇ "Star," ਗੋਰੀਏ ਗੱਭਰੂ ਤਾਂ ਵੈਰੀ ਨਾ' ਵੀ ਮਿੱਠਾ ਬੋਲਦਾ ਤੂੰ ਤਾਂ ਜੱਟ ਦਾ ਪਿਆਰ, ਗੋਰੀਏ (oh, yeah) ♪ Everybody, stop talkin' now, attention I told you, all my critics I told you all that I was the greatest of all time I'm untouchable Don't ever think you can beat me I told you all today I'm still the greatest of all time Now get outta my face
Audio Features
Song Details
- Duration
- 03:43
- Key
- 1
- Tempo
- 176 BPM