Jind Mahi
4
views
Lyrics
ਦੂਰ-ਦੂਰ ਕਿਉਂ ਐ, ਸੱਜਣਾਂ? ਜ਼ਰਾ ਕੋਲ ਤੇ ਆ ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ ਦੂਰ-ਦੂਰ ਕਿਉਂ ਐ, ਸੱਜਣਾਂ? ਜ਼ਰਾ ਕੋਲ ਤੇ ਆ, ਹਾਏ ਸਾਹਾਂ ਵਿੱਚ ਸਾਹ ਪਾ ਕੇ, ਆਜਾ ਮੁਝਮੇਂ ਸਮਾ ਹੋ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਓ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਉਸ ਨੂੰ ਬੁਝਾ ਜਾ ਵੇ ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ? ਓ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ ਹੋ, ਕੀ ਦੱਸਾਂ ਕੀ ਮਹਿਸੂਸ ਕਰਾਂ ਜਦੋਂ ਕੋਲ ਤੂੰ ਹੋਵੇ? ਹਾਏ, ਮੇਰਾ ਦਿਲ ਨਹੀਓਂ ਲੱਗਦਾ ਇੱਕ ਪਲ ਵੀ ਜਦੋਂ ਦੂਰ ਤੂੰ ਹੋਵੇ ਮੈਂ ਖਾਲੀ ਤਨਹਾ ਰੂਹ ਤੇਰੇ ਵਿੱਚ ਵੇ ਓ, ਨਾ ਤੜਪਾ, ਸੱਜਣਾਂ ਮੁਝਮੇਂ ਸਮਾ ਜਾ ਵੇ ਓ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਓ, ਜਿੰਦ ਮਾਹੀ, ਆਜਾ ਵੇ ਓ, ਸੀਨੇ ਲਾ ਜਾ ਵੇ ਓ, ਦਿਲ ਵਿੱਚ ਅੱਗ ਜੋ ਤੂੰ ਲਾਈ ਉਸ ਨੂੰ ਬੁਝਾ ਜਾ ਵੇ ਉਸ ਨੂੰ ਬੁਝਾ ਜਾ ਵੇ
Audio Features
Song Details
- Duration
- 02:55
- Key
- 5
- Tempo
- 140 BPM