Sorry

2 views

Lyrics

Sorry!
 Sorry!
 Sorry!
 ਨੀ, ਕੁੜੀਏ sorry
 ਨੀ, ਕੁੜੀਏ sorry
 ਐਵੇਂ ਗੱਲ ਤੇਰੇ ਨਾ' ਤੋਰੀ
 ਨੀ, ਕੁੜੀਏ sorry
 ਐਵੇਂ ਗੱਲ ਤੇਰੇ ਨਾ' ਤੋਰੀ
 ਦਿਲ ਤੇਰਾ ਏ ਕਾਲ਼ਾ
 Photo filter ਵਾਲ਼ੀ ਗੋਰੀ
 ਨੀ, ਕੁੜੀਏ sorry
 ਐਵੇਂ ਗੱਲ ਤੇਰੇ ਨਾ' ਤੋਰੀ
 ♪
 Rav Hanjra ਨਾਲ਼, ਕੁੜੀਏ
 ਤੇਰਾ ਲੰਘਿਆ ਨਈਂ ਮਹੀਨਾ
 ਜਾ ਕਰਲੈ ਤੂੰ ਮਨ ਦੀ ਮਰਜ਼ੀ
 ਪਾ ਲੈ slim fit jean'an
 Rav Hanjra ਨਾਲ਼, ਕੁੜੀਏ
 ਤੇਰਾ ਲੰਘਿਆ ਨਈਂ ਮਹੀਨਾ
 ਜਾ ਕਰਲੈ ਤੂੰ ਮਨ ਦੀ ਮਰਜ਼ੀ
 ਪਾ ਲੈ slim fit jean'an
 ਤੇਰੇ paut 'ਤੇ ਮੈਨੂੰ doubt ਬੜਾ ਏ
 ਮੁੰਡਿਆਂ ਵਿੱਚ shout out ਬੜਾ ਏ
 Paut 'ਤੇ ਮੈਨੂੰ doubt ਬੜਾ ਏ
 ਮੁੰਡਿਆਂ ਵਿੱਚ shout out ਬੜਾ ਏ (doubt ਬੜਾ ਏ)
 ਤੂੰ ਇਕ ਨਾ ਸਾਡੀ ਗੌਰੀ
 ਨੀ, ਕੁੜੀਏ sorry
 ਨੀ, ਕੁੜੀਏ sorry
 ਐਵੇਂ ਗੱਲ ਤੇਰੇ ਨਾ' ਤੋਰੀ
 ਦਿਲ ਤੇਰਾ ਏ ਕਾਲ਼ਾ
 Photo filter ਵਾਲ਼ੀ ਗੋਰੀ
 ਨੀ, ਕੁੜੀਏ sorry
 ਕੁੜੀਏ sorry
 Snappy
 ਫੇਰ scene ਕੁਝ ਹੋਰ ਹੋਣਾ ਸੀ
 ਮੰਨਦੀ ਸਾਡੀ ਜੇ ਨੀ
 ਸਾਰੀ ਦੁਨੀਆਂ ਭੁੱਲ ਬਣਾਉਂਦਾ
 ਤੈਨੂੰ ਆਪਣੀ bea ਨੀ
 ਫੇਰ scene ਕੁਝ ਹੋਰ ਹੋਣਾ ਸੀ
 ਮੰਨਦੀ ਸਾਡੀ ਜੇ ਨੀ
 ਸਾਰੀ ਦੁਨੀਆਂ ਭੁੱਲ ਬਣਾਉਂਦਾ
 ਤੈਨੂੰ ਆਪਣੀ bea ਨੀ
 ਕੀ ਹੋਇਆ ਆਪਾਂ rich ਨਾ?
 ਪਰ ਕਰਦੇ ਕਿਸੇ ਨੂੰ ditch ਨਾ
 ਕੀ ਹੋਇਆ ਆਪਾਂ rich ਨਾ?
 ਪਰ ਕਰਦੇ ਕਿਸੇ ਨੂੰ ditch ਨਾ
 ਗੱਲ ਸਾਫ਼-ਸਾਫ਼ ਮੈਂ ਕਹਿਣਾ
 ਨਾ ਕਰਦਾਂ ਕੋਈ ਚੋਰੀ
 ਨੀ, ਕੁੜੀਏ sorry, sorry, sorry
 ਨੀ, ਕੁੜੀਏ sorry, sorry
 ਨੀ, ਕੁੜੀਏ sorry
 ਐਵੇਂ ਗੱਲ ਤੇਰੇ ਨਾ' ਤੋਰੀ
 ਨੀ, ਕੁੜੀਏ sorry
 ਐਵੇਂ ਗੱਲ ਤੇਰੇ ਨਾ' ਤੋਰੀ
 ਦਿਲ ਤੇਰਾ ਏ ਕਾਲ਼ਾ
 Photo filter ਵਾਲ਼ੀ ਗੋਰੀ
 ਨੀ, ਕੁੜੀਏ sorry, sorry, sorry
 Sorry, sorry, sorry
 ਨੀ, ਕੁੜੀਏ sorry
 ਐਵੇਂ ਗੱਲ ਤੇਰੇ ਨਾ' ਤੋਰੀ
 ਨੀ, ਕੁੜੀਏ sorry
 ਐਵੇਂ ਗੱਲ ਤੇਰੇ ਨਾ' ਤੋਰੀ
 

Audio Features

Song Details

Duration
02:41
Key
5
Tempo
101 BPM

Share

More Songs by Diljit Dosanjh

Albums by Diljit Dosanjh

Similar Songs