Surma
3
views
Lyrics
ਵੇ ਤੂੰ ਚੱਕਦਾ ਐ ਫਾਇਦਾ ਮੇਰੇ ਪਿਆਰ ਦਾ ਤੈਥੋਂ Peter ਦੇ ਵਾਂਗੂ ਸੇਕ ਮਾਰਦਾ ਵੇ ਤੂੰ ਚੱਕਦਾ ਐ ਫਾਇਦਾ ਮੇਰੇ ਪਿਆਰ ਦਾ ਤੈਥੋਂ Peter ਦੇ ਵਾਂਗੂ ਸੇਕ ਮਾਰਦਾ ਕੌੜੇ ਝੱਲੇ ਤੇਰੇ ਬੋਲ ਕੁੜੀ, ਐਨੀ ਵੀ ਨਾ ਸੋਹਲ ਕੁੜੀ ਕਾਹਤੋਂ ਦੋ ਪਲ ਕੋਲੇ ਮੈਨੂੰ ਬਹਿਣ ਨਹੀਂ ਦਿੰਦਾ? ਵੇ ਗੱਲ-ਗੱਲ 'ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ dad ਨਹੀਂ ਦਿੰਦਾ ਵੇ ਗੱਲ-ਗੱਲ 'ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ dad ਨਹੀਂ ਦਿੰਦਾ ਵੇ ਗੱਲ-ਗੱਲ 'ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ dad ਨਹੀਂ ਦਿੰਦਾ ਤੇਰੇ ਗੂਚੀਆਂ, ਪਰਾਡਿਆਂ ਤੋਂ ਦੱਸ ਕੀ ਕਰਾਉਣਾ ਜਦੋਂ ਕਰਦਾ ਨਹੀਂ ਮੈਨੂੰ ਤੂੰ ਪਿਆਰ ਵੇ? ਆਪ ਲੈਨਾ ਏ ਨਜਾਰੇ ਤੂੰ ਦੋਸਾਂਝਾ ਵਾਲਿਆ ਦੁੱਖ ਝੱਲਦੀ soft ਜਹੀ ਨਾਰ ਵੇ ਕਿਉਂ ਤੂੰ ਮੈਨੂੰ ਦਿਲ ਚੋਂ delete ਕਰਤਾ? ਤੂੰ ਚੰਗਾ ਮੇਰੇ ਨਾਲ ਨਾ treat ਕਰਦਾ ਤੂੰ ਜਿੰਨਾ ਮੇਰੇ ਨਾਲ ਲੜਦਾ ਏ, ਸੋਹਣਿਆ ਐਨਾ ਤਾਂ ਕਿਸੇ ਨਾਲ ਨਾ ਕੋਈ ਕਦੇ ਲੜਦਾ ਗੁੱਸਾ ਦਿਲ ਚੋਂ ਮਿਟਾ ਕੇ, ਤੈਨੂੰ ਹੱਸ ਜੇ ਬੁਲਾਵਾਂ Expression ਤੂੰ ਫਿਰ ਵੀ ਕਿਉਂ bad ਹੀ ਦਿੰਦਾ? ਵੇ ਗੱਲ-ਗੱਲ 'ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ dad ਨਹੀਂ ਦਿੰਦਾ ਵੇ ਗੱਲ-ਗੱਲ 'ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ dad ਨਹੀਂ ਦਿੰਦਾ ਸੁਰਮਾ, ਸੁਰਮਾ, ਸੁਰਮਾ ਤੇਰੇ ਨਾਲ ਲਾ ਕੇ ਯਾਰੀਆਂ ਵੇ ਜੱਟੀ ਭੁੱਲ ਗਈ ਮੜਕ ਨਾਲ ਤੁਰਨਾ ਵੇ ਤੇਰੇ ਨਾਲ ਲਾ ਕੇ ਯਾਰੀਆਂ ਜੱਟੀ ਭੁੱਲ ਗਈ ਮੜਕ ਨਾਲ ਤੁਰਨਾ Gap ਤੂੰ ਵਧਾਈ ਜਾਵੇ, ਮੇਰੇ ਕੋਲ ਖੜੇ ਨਾ ਕੌਣ ਕਰ ਗਈ ਆ impress ਵੇ? ਤੇਰਾ ਇਹ behave ਮੇਰੀ ਜਾਨ ਲੈਕੇ ਜਾਊ ਜੱਟਾ, ਦਿਨੇ-ਰਾਤ ਰਹਿੰਦੀ stress ਵੇ ਕਿੱਥੇ ਗਏ ਉਹ ਤੇਰੇ ਸਾਰੇ ਵਾਦੇ, ਮੱਖਣਾ? ਤੂੰ ਛੱਡ ਦਿੱਤਾ ਫੁੱਲਾਂ ਦਾ ਖਿਆਲ ਰੱਖਣਾ ਫਿਰ ਕਹਿਣਾ, "ਜੱਟੀ ਮੇਰੇ ਮੂਹਰੇ ਬੋਲਦੀ" ਵੇ ਤੈਨੂੰ ਕਦੇ ਆਉਣੀ ਨਾ ਆਕਲ, ਢੱਕਣਾ Sukh Sandhu ਨਾਲ ਯਾਰੀ ਤੈਨੂੰ ਪੈਣੀ ਜੱਟਾ ਭਾਰੀ ਮੈਨੂੰ ਪਿਆਰ ਵਾਲੀ feeling ਕਿਉਂ ਲੈਣ ਨਹੀਂ ਦਿੰਦਾ? ਵੇ ਗੱਲ-ਗੱਲ 'ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ dad ਨਹੀਂ ਦਿੰਦਾ ਵੇ ਗੱਲ-ਗੱਲ 'ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ dad ਨਹੀਂ ਦਿੰਦਾ ਵੇ ਗੱਲ-ਗੱਲ 'ਤੇ ਰਵਾਉਣਾ ਮੈਨੂੰ ਛੱਡ ਦੇ ਮੇਰੇ ਸੁਰਮੇ ਦੇ ਪੈਸੇ ਤੇਰਾ dad ਨਹੀਂ ਦਿੰਦਾ
Audio Features
Song Details
- Duration
- 03:25
- Key
- 11
- Tempo
- 81 BPM