Kanaka Nu Lag Gaya (From "Jatti")
3
views
Lyrics
ਕਣਕਾ ਨੂੰ ਲੱਗ ਗਏ ਨੇ ਕੀਟੇ ਚੰਨ ਮੇਰਿਆ ਚਲਾ ਗਿਆ ਕਿਥੇ ਤੇਰੇ ਬਾਜੋ ਜਿੰਦੜੀ ਡੋਲੇ, ਤੇਰੇ ਬਾਜੋ ਜਿੰਦੜੀ ਡੋਲੇ ਤੇਰੇ ਬਾਜੋ ਜਿੰਦੜੀ ਡੋਲੇ ਕਣਕਾ ਨੂੰ ਲੱਗ ਗਏ ਨੇ ਕੀਟੇ ਚੰਨ ਮੇਰਿਆ ਚਲਾ ਗਿਆ ਕਿਥੇ ਤੇਰੇ ਬਾਜੋ ਜਿੰਦੜੀ ਡੋਲੇ, ਤੇਰੇ ਬਾਜੋ ਜਿੰਦੜੀ ਡੋਲੇ ਤੇਰੇ ਬਾਜੋ ਜਿੰਦੜੀ ਡੋਲੇ ♪ ਝੁੰਡ ਮੁਟਿਆਰਾ ਦੇ ਦੇਖੁ ਸੋਹਣੇ ਫੱਬਦੇ ਝੁੰਡ ਮੁਟਿਆਰਾ ਦੇ ਦੇਖੁ ਸੋਹਣੇ ਫੱਬਦੇ ਤੇਰੇ ਬਾਜੋ ਢੋਲਣਾ ਵੇ ਚੰਗੇ ਨਈਓਂ ਲਗਦੇ ਉੱਜੜ੍ਹਿਆ ਜੱਗ ਸਾਰਾ ਦਿਖੇ, ਹੋਂ ਕਣਕਾ ਨੂੰ ਲੱਗ ਗਏ ਨੇ ਕੀਟੇ ਚੰਨ ਮੇਰਿਆ ਚਲਾ ਗਿਆ ਕਿਥੇ ਤੇਰੇ ਬਾਜੋ ਜਿੰਦੜੀ ਡੋਲੇ, ਤੇਰੇ ਬਾਜੋ ਜਿੰਦੜੀ ਡੋਲੇ ਤੇਰੇ ਬਾਜੋ ਜਿੰਦੜੀ ਡੋਲੇ, ਹੋਂ ♪ ਲੁਕ-ਲੁਕ ਲੈਂਦਾ ਏ ਨਜ਼ਾਰੇ ਕਾਨੂੰ ਢੋਲ ਵੇ ਲੁਕ-ਲੁਕ ਲੈਂਦਾ ਏ ਨਜ਼ਾਰੇ ਕਾਨੂੰ ਢੋਲ ਵੇ ਸਾਹਮਣੇ ਜੇ ਆਵੇ ਤਾਂ ਦੱਸਾ ਧੁੱਖ ਫੋਲ ਕੇ ਸਾਰੇ ਮੈਂ ਸੁਣਾਵਾਂ ਖੋਲ ਕਿਸੇ ਹੋਂ ਕਣਕਾ ਨੂੰ ਲੱਗ ਗਏ ਨੇ ਕੀਟੇ ਚੰਨ ਮੇਰਿਆ ਚਲਾ ਗਿਆ ਕਿਥੇ ਤੇਰੇ ਬਾਜੋ ਜਿੰਦੜੀ ਡੋਲੇ, ਤੇਰੇ ਬਾਜੋ ਜਿੰਦੜੀ ਡੋਲੇ ਤੇਰੇ ਬਾਜੋ ਜਿੰਦੜੀ ਡੋਲੇ, ਹੋਂ
Audio Features
Song Details
- Duration
- 03:07
- Key
- 7
- Tempo
- 92 BPM