Kinj Karaan Tareef (Jis Din Da Tera Mukh Dekheya)
3
views
Lyrics
ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ? ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ? ਜਿੱਦਣ ਦਾ ਤੇਰਾ ਮੁਖ ਦੇਖਿਆ ਰੂਹ ਹੋਈ ਆ ਦੀਵਾਨੀ ਅੱਖਾਂ ਵਿੱਚ ਨੀਂਦਰ ਨਾ ਪੈਂਦੀ ਦਿਲ ਵਿੱਚ ਐ ਬੇਚੈਨੀ ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ? ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ? ਜ਼ੁਲਫ਼ ਸੁਨਹਿਰੀ ਘੇਰਾ ਪਾਇਆ ਕੰਨੀ ਜੁਗਨੂੰ ਰੰਗਣ ਗਲ਼ 'ਤੇ ਟਹਿਲਣ ਗਾਨੀ ਦੇ ਮਣਕੇ ਨੈਣ ਸੁਰਮੇ ਲੱਦੇ ਰਹਿੰਦੇ ਚੰਨ ਵੀ ਕਰਦਾ ਰੂਪ copy ਤੇਰੇ 'ਤੇ ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ? ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ? ਹਾਏ, ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ? ਕਿੰਜ ਕਰਾਂ ਤਾਰੀਫ਼ ਤੇਰੇ ਚਿਹਰੇ ਦੀ? ਕਿੰਜ ਕਰਾਂ ਤਾਰੀਫ਼...
Audio Features
Song Details
- Duration
- 01:28
- Key
- 5
- Tempo
- 93 BPM